¡Sorpréndeme!

Punjab ਦੀ ਇਹ ਗਾਇਕਾ ਨਿਕਲੀ 'ਚਿੱਟੇ' ਦੀ ਸਪਲਾਇਰ, 2 ਸਾਥੀਆਂ ਸਣੇ ਗ੍ਰਿਫ਼ਤਾਰ | Khanna News |OneIndia punjabi

2023-08-03 2 Dailymotion

ਮਾਛੀਵਾੜਾ ਇਲਾਕੇ ਦੀ ਧਾਰਮਿਕ ਤੇ ਸੱਭਿਆਚਾਰਕ ਗੀਤ ਪੇਸ਼ ਕਰਨ ਵਾਲੀ ਗਾਇਕਾ ਪਰਮਜੀਤ ਕੌਰ ਪੰਮੀ ਵਾਸੀ ਰਹੀਮਾਬਾਦ ਖੁਰਦ ਪੁਲਸ ਦੇ ਖੁਲਾਸੇ ਅਨੁਸਾਰ ‘ਚਿੱਟੇ’ ਦੀ ਸਪਲਾਇਰ ਨਿਕਲੀ ਅਤੇ ਕੁਝ ਦਿਨ ਪਹਿਲਾਂ ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਕੁਲਦੀਪ ਸਿੰਘ ਲਾਡੀ ਦੇ ਮਾਮਲੇ 'ਚ ਪੁਲਸ ਨੇ ਇਸ ਗਾਇਕਾ ਸਮੇਤ ਜਗਦੀਸ਼ ਸਿੰਘ ਦੀਸ਼ਾ ਵਾਸੀ ਲੱਖੋਵਾਲ ਕਲਾਂ ਨੂੰ ਕਾਬੂ ਕੀਤਾ ਹੈ।
.
This singer from Punjab turned out to be a supplier of 'white', arrested along with 2 accomplices.
.
.
.
#khannanews #paramjitkaurpammi #latestnews
~PR.182~